Sham Da Laara Song Gur Sidhu

New Song Sham Da Laara Mp3 Download By Gur Sidhu 2020. Download Most Popular GeetMp3 Collection of Best Punjabi Songs Like Sham Da Laara Mp3 Download in 320Kbps, 192Kbps By Indian Singer Gur Sidhu, Music is Composed By Gur Sidhu, Lyrics of The Song Are Written By Most Popular Writer Jassa Dhillon, Labeled by Brown Town Music. Listen to This Song Officially on Youtube.

Sham Da Laara Mp3 Download Song Gur Sidhu Punjabi 2020 - MixMp3

Sham Da Laara Mp3 Download Song

Download Sham Da Laara Mp3

Sham Da Laara Lyrics Gur Sidhu

Shaam Da Tu Lara Laya Hogayi Sawer Ve
Russi Nu Manaunda Na Me Larran Kiven Fer Ve

ਸ਼ਾਮ ਦਾ ਤੂੰ ਲਾਰਾ ਲਾਇਆ
ਹੋ ਗਈ ਸਵੇਰ ਵੇ
ਰੁੱਸੀ ਨੂੰ ਮਨੋਂਉਂਦਾ ਹੈ ਨੀ
ਲੜਾ ਕਿਵੇਂ ਫੇਰ ਵੇ
ਨਾਜੁਕ ਜਹੀ ਜਾਨ ਨੂੰ ਕਿਊ ਵਕਤਾ ਚ ਪਾ ਲਿਆ
ਤੇਰੇ ਆ ਸਿਆਪੇਆ ਨੇ ਰੂਪ ਮੇਰਾ ਖਾ ਲਿਆ
ਮੰਨਿਆ ਵੇ ਮੈ ਸਾਵਲੀ ,ਗੋਰਾ ਤੇਰਾ ਰੰਗ ਵੇ
ਭੁੱਲ ਕਾਹਤੋਂ ਜਾਨਾ ਮੇਰੀ ਵੀਣੀ ਤੇਰੀ ਵੰਗ ਵੇ
ਰਹਿ ਅੰਗ ਸੰਗ ਵੇ
ਕਰ ਦਾ ਕਿਊ ਤੰਗ ਵੇ

ਤੂੰ ਹੀ ਮੇਰੀ ਪਹਿਲੀ ਨਾਲੇ ,ਆਖਰੀ ਆ ਮੰਗ ਵੇ
ਅੜੀਆ ਪਗਾਲੇ ਨਾਲੇ ਮੇਰੇ ਨਾਲ ਲਾ ਲੈ
ਜਦੋ ਤੈਨੂੰ ਮੱਤ ਆਉਣੀ ,ਓਦੋ ਹੋਜੋ ਦੇਰ ਵੇ
ਸ਼ਾਮ ਦਾ ਤੂੰ ਲਾਰਾ ਲਾਇਆ
ਹੋ ਗਈ ਸਵੇਰ ਵੇ
ਰੁੱਸੀ ਨੂੰ ਮਨੋਂਉਂਦਾ ਹੈ ਨੀ
ਲੜਾ ਕਿਵੇਂ ਫੇਰ ਵੇ
ਸ਼ਾਮ ਦਾ ਤੂੰ ਲਾਰਾ ਲਾਇਆ
ਹੋ ਗਈ ਸਵੇਰ ਵੇ
ਹੋ ਗਈ ਸਵੇਰ ਵੇ
ਲੜਾ ਕਿਵੇਂ ਫੇਰ ਵੇ

ਹੋ ਰੱਖਦਾ ਹੈ ਇਸ਼ਾਰਿਆਂ ਤੇ ਖੰਡ ਜਹੀ ਨਾਰ ਨੂੰ
ਗੁੱਸੇ ਵਿੱਚ ਬੋਲਦਾ ਹੈ ,ਕਰੇ ਕਦੋ ਪਿਆਰ ਤੂੰ
ਤਾਂ ਵੀ ਲੱਗੇ ਚੰਗਾ ਮੈਨੂੰ ਦੂਰ ਭਾਵੇਂ ਰਹਿਨਾ ਹੈ
ਐਨਾ ਹੀ ਬਥੇਰਾ ਮੈਨੂੰ ਆਪਣੀ ਤਾ ਕਹਿੰਦਾ ਹੈ
ਪਤਲੋ ਦਾ ਕਰਲੇ ਖਿਆਲ ਵੇ ਤੂੰ ਸੋਹਣਿਆ
ਚੁੱਪ ਰਹਿ ਕੇ ਕਰਦਾ ਤੂੰ ਸਵਾਲ ਸੋਹਣਿਆ
ਕਾਹਤੋਂ ਸਾਰ ਦਿਨਾਂ ਐਵੇਂ ਮਿੱਠਾ ਜਿਹਾ ਹੱਸ ਕੇ
ਫੜ ਦਾ ਨਹੀਂ ਗੁੱਟ ਮੇਰਾ ਕਾਹਤੋਂ ਹੁਣ ਕਸ ਕੇ
ਕਿੰਨੀਆਂ ਨਾਲ ਲੜ ਬੈਠੀ ਤੇਰੀ ਆ ਮੇਹਰ ਵੇ
ਤੇਰੀ ਆ ਮੇਹਰ ਵੇ
ਤੇਰੀ ਆ ਮੇਹਰ ਵੇਸ਼ਾਮ ਦਾ ਤੂੰ ਲਾਰਾ ਲਾਇਆ
ਹੋ ਗਈ ਸਵੇਰ ਵੇ
ਰੁੱਸੀ ਨੂੰ ਮਨੋਂਉਂਦਾ ਹੈ ਨੀ
ਲੜਾ ਕਿਵੇਂ ਫੇਰ ਵੇ
ਸ਼ਾਮ ਦਾ ਤੂੰ ਲਾਰਾ ਲਾਇਆ
ਹੋ ਗਈ ਸਵੇਰ ਵੇ
ਹੋ ਗਈ ਸਵੇਰ ਵੇ
ਲੜਾ ਕਿਵੇਂ ਫੇਰ ਵੇ

ਹੋ ਸੱਚਾ ਹੈ ਜਾ ਝੂਠਾ ਮੈ ਨਾ ਜਾਣਦੀ , ਨਾ ਜਾਣਦੀ
ਜਿੰਦ ਖਫਾ ਕੀਤੀ ਤੂੰ ਰਕਾਨ ਦੀ , ਰਕਾਨ ਦੀ
ਤੋਹਫਿਆਂ ਚ ਪਿਆਰ ਲੈ ਦੇ ਜੱਸਿਆ ਜੱਸਿਆ
ਕਰ ਥੋੜੀ ਕਦਰ ਤੂੰ ਜਾਨ ਦੀ ,ਵੇ ਜਾਨ ਦੀ
ਹੋ ਰੱਖੋ ਤੈਨੂੰ ਟੁਕੜਾ ਬਣਾ ਕੇ ਯਾਰਾ ਦਿਲ ਦਾ
ਕਰੀ ਥੋੜੀ ਗੌਰ ਨਾਲ ਪਿਆਰ ਸੌਖਾ ਮਿਲਦਾ
ਵੇ ਗਿਣ ਗਿਣ ਥੱਕ ਗਈ ਆ ਲਾਰੇ ਵੇ
ਕਹਿੰਦੇ ਮੈਨੂੰ ਕਮਲੀ ਨੇ ਸਾਰੇ ਵੇ
ਜ਼ਿੱਦ ਉੱਤੇ ਜਦੋ ਆਈ ,ਲੈਣਾ ਤੈਨੂੰ ਘੇਰ ਵੇ
ਸ਼ਾਮ ਦਾ ਤੂੰ ਲਾਰਾ ਲਾਇਆ

ਹੋ ਗਈ ਸਵੇਰ ਵੇ
ਰੁੱਸੀ ਨੂੰ ਮਨੋਂਉਂਦਾ ਹੈ ਨੀ
ਲੜਾ ਕਿਵੇਂ ਫੇਰ ਵੇ
ਸ਼ਾਮ ਦਾ ਤੂੰ ਲਾਰਾ ਲਾਇਆ
ਹੋ ਗਈ ਸਵੇਰ ਵੇ
ਹੋ ਗਈ ਸਵੇਰ ਵੇ
ਲੜਾ ਕਿਵੇਂ ਫੇਰ ਵੇ